- ਸੰਘ
- (1) throat, larynx, gullet(1) ਗਲਾ ਕੰਠ, ਜੀਭ ਦ ਿਜੜ੍ਹ ਪਾਸ ਦਾ ਛੇਕ ਜਿਸ ਰਾਹੀ ਖਾਣਾ ਪੀਣਾ ਢਿੱਢ ਅੰਦਰ ਜਾਂਦਾ ਹੈ, ਆਵਾਜ਼ ਨਿਕਲਣ ਦੀ ਥਾਂ(2) party, association, federation, organisation(2) ਜੱਥਾ, ਜੋੜ, ਦਲ, ਸਭਾ, ਸਮਾਜ, ਮੇਲ, ਇਕੱਠ
Punjabi-English dictionary. 2014.
Punjabi-English dictionary. 2014.